Skip to main content
CDT NEWS PODCAST

CDT NEWS PODCAST

By EDITOR- ADESH PARMINDER SINGH

CANADIAN DOABA TIMES NEWS AND MEDIA NETWORK
Available on
Google Podcasts Logo
Overcast Logo
Pocket Casts Logo
RadioPublic Logo
Spotify Logo
Currently playing episode

रैली के दौरान दिल्‍ली में हुई हिंसा के मामले में  किसान नेता राकेश टिकैत समेत छह किसान नेताओं के खिल

CDT NEWS PODCASTJan 27, 2021

00:00
01:35
रैली के दौरान दिल्‍ली में हुई हिंसा के मामले में  किसान नेता राकेश टिकैत समेत छह किसान नेताओं के खिल

रैली के दौरान दिल्‍ली में हुई हिंसा के मामले में  किसान नेता राकेश टिकैत समेत छह किसान नेताओं के खिल

रैली के दौरान दिल्‍ली में हुई हिंसा के मामले में किसान नेता राकेश टिकैत समेत छह किसान नेताओं के खिलाफ केस दर्ज
Jan 27, 202101:35
बीजेपी सांसद सनी देओल ने एक्टर दीप सिद्धू के बारे कही यह बात

बीजेपी सांसद सनी देओल ने एक्टर दीप सिद्धू के बारे कही यह बात

बीजेपी सांसद और बॉलीवुड एक्टर सनी देओल ने 2019 में पंजाब में गुरदासपुर सीट से लोकसभा चुनाव लड़ा था और जीत हासिल की थी. उस समय एक्टर दीप सिद्धू उनके सहयोगी हुआ करते थे.

अब सनी देओल (Sunny Deol) ने दीप सिद्धू को लेकर कहा है कि उनसे उनका कोई लेना देना नहीं है. सनी देओल ने ट्वीट किया है और लिखा है, 'आज लाल किले पर जो हुआ उसे देख कर मन बहुत दुखी हुआ है, मैं पहले भी, ट्विटर के माध्यम से यह साफ कर चुका हूं कि मेरा या मेरे परिवार का दीप सिद्धू के साथ कोई संबंध नही है. जय हिन्द.'
Jan 27, 202101:37
Jugraj Singh of Punjab hoisted the Flag at the Red fort Delhi

Jugraj Singh of Punjab hoisted the Flag at the Red fort Delhi

# Jugraj Singh of Punjab hoisted the Flag at the Red fort Delhi#
Jan 27, 202101:10
Who is deep Sidhu? Is He Bjp Agent? #

Who is deep Sidhu? Is He Bjp Agent? #

Who is deep Sidhu? Is He Bjp Agent? #
Jan 27, 202103:57
प्रिंसीपल सतनाम सिंह की अगुवाई में सरकारी कॉलेज होशियारपुर में ’’अन्तर्राष्ट्रीय युवक दिवस’’ मनाया ग

प्रिंसीपल सतनाम सिंह की अगुवाई में सरकारी कॉलेज होशियारपुर में ’’अन्तर्राष्ट्रीय युवक दिवस’’ मनाया ग

सरकारी कॉलेज होशियारपुर में ’’अन्तर्राष्ट्रीय युवक दिवस’’ मनाया गया


होशियारपुर (आदेश ) सरकारी कॉलेज होशियारपुर में प्रिंसीपल सतनाम सिंह की अगुवाई में रैडॅ रिबन क्लब के इंचार्ज प्रो॰ विजय कुमार और प्रो॰ रणजीत कुमार के सहयोग से ’’अन्तर्राष्ट्रीय युवक दिवस’’ मनाया गया। जिसमें ऑनलाईन वैबीनार और पेटिंग बनाने से सम्बंधित समारोह का आयोजन किया गया।
Aug 12, 202001:53
US ELECTION: बिडेन ने भारतवंशी महिला को बनाया उपराष्ट्रपति पद का उम्मीदवार

US ELECTION: बिडेन ने भारतवंशी महिला को बनाया उपराष्ट्रपति पद का उम्मीदवार

Washington: In the US presidential election, Democratic Party candidate Joe Biden won the Democratic Party's primary election from Connecticut. The primary election is the first step in the US presidential election. Prior to this victory, Biden took a historic step and selected Indian-origin Kamala Harris as the Vice-Presidential candidate.
Aug 12, 202002:32

नई शिक्षा नीति बनेगी आत्मनिर्भर भारत की मजबूत नीव : तीक्ष्ण सूद

नई शिक्षा नीति बनेगी आत्मनिर्भर भारत की मजबूत नीव : तीक्ष्ण सूद

पूर्व कैबिनेट मंत्री व भाजपा के वरिष्ठ नेता तीक्ष्ण सूद द्वारा जारी ब्यान में कहा गया है कि 34 सालों बाद भारत को नई शिक्षा नीति मिली है। यह मोदी सरकार के दर्जनों नए फैसलों में एक महत्वपूर्ण फैसला है। किसी भी राष्ट्र प्रदेश या परिवार की उन्नति के लिए अच्छी शिक्षा को हमेशा ही जरूरी माना गया है ,क्योंकि शिक्षा के बिना चहुमुखी उन्नति की कल्पना नहीं की जा सकती। नई शिक्षा नीति के चलते भारत के विद्यार्थी विश्व स्तरीय सफलता हासिल करेंगे। नई शिक्षा नीति के प्राथमिक शिक्षा अपनी स्थानीय भाषा में भी मिलेगी जिसमें बच्चे का संस्कृतक विकास होगा। उसके बाद बच्चे अपनी मनमर्जी के विषय से अपना व्यवसाय सामने रखकर उसी से संबंधित पढ़ाई चुन सकेंगे। नई शिक्षा नीति के व्यर्थ की पढ़ाई से परे हटकर जिस विषय में नौजवानों को अपना कैरियर बनाना है उसी पर ही जोर देने की जरूरत है।
Aug 12, 202002:02
ਪੰਜਾਬ ਵਿੱਚ ਕੋਰੋਨਾ ਕਹਿਰ- 32 ਦੇ ਕਰੀਬ ਸੰਕਰਮਿਤ ਮਰੀਜ਼ਾਂ ਦੀ ਮੌਤ

ਪੰਜਾਬ ਵਿੱਚ ਕੋਰੋਨਾ ਕਹਿਰ- 32 ਦੇ ਕਰੀਬ ਸੰਕਰਮਿਤ ਮਰੀਜ਼ਾਂ ਦੀ ਮੌਤ

ਪਠਾਨਕੋਟ (ਰਾਜਨ ਬਿਊਰੋ ): ਪੰਜਾਬ ਵਿੱਚ ਕੋਰੋਨਾ ਸੰਕਰਮਨ ਦੇ ਵਧ ਰਹੇ ਪ੍ਰਕੋਪ ਕਾਰਨ ਅੱਜ ਇੱਕ ਦਿਨ ਵਿੱਚ 32 ਦੇ ਕਰੀਬ ਸੰਕਰਮਿਤ ਮਰੀਜ਼ਾਂ ਦੀ ਮੌਤ ਹੋ ਗਈ ਹੈ । ਇਸ ਦੇ ਨਾਲ ਹੀ ਰਾਜ ਵਿੱਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 636 ਤੱਕ ਪਹੁੰਚ ਗਈ ਹੈ ਅਤੇ 21 ਮਰੀਜ਼ਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਇਹ ਜਾਣਕਾਰੀ ਸਿਹਤ ਵਿਭਾਗ ਵੱਲੋਂ ਸ਼ਾਮ ਨੂੰ ਜਾਰੀ ਕੀਤੇ ਗਏ ਬੁਲੇਟਿਨ ਵਿੱਚ ਦਿੱਤੀ ਗਈ ਹੈ ।

ਬੁਲੇਟਿਨ ਅਨੁਸਾਰ ਪਿਛਲੇ ਚੌਵੀ ਘੰਟਿਆਂ ਵਿੱਚ ਰਾਜ ਵਿੱਚ ਕੋਰੋਨਾ ਦੀ ਲਾਗ ਦੇ 1002 POSITIVE ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਵੱਧ 252 ਲੁਧਿਆਣਾ, 118 ਅੰਮ੍ਰਿਤਸਰ ਅਤੇ ਪਟਿਆਲਾ, ਹੁਸ਼ਿਆਰਪੁਰ 77 ਅਤੇ ਪਠਾਨਕੋਟ ਵਿਚ 64 ਮਰੀਜ ਕਰੋਨਾ POSITIVE ਆਏ ਹਨ।
Aug 11, 202001:17
Big News ਹੁਸ਼ਿਆਰਪੁਰ: ਜ਼ਿਲੇ ਵਿਚ ਅੱਜ 10 ਪੁਲਿਸ ਮੁਲਾਜ਼ਮਾਂ ਸਮੇਤ 60 ਲੋਕ ਕੋਰੋਨਾ Positive Click Here

Big News ਹੁਸ਼ਿਆਰਪੁਰ: ਜ਼ਿਲੇ ਵਿਚ ਅੱਜ 10 ਪੁਲਿਸ ਮੁਲਾਜ਼ਮਾਂ ਸਮੇਤ 60 ਲੋਕ ਕੋਰੋਨਾ Positive Click Here

ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ 34718 ਸੈਂਪਲ ਲਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ 1234 ਸੈਂਪਲ ਲਏ ਗਏ। ਉਨ੍ਹਾਂ ਕਿਹਾ ਕਿ ਅੱਜ 60 ਪੋਜ਼ੀਟਿਵ ਕੇਸ ਸਾਹਮਣੇ ਆਉਣ ਨਾਲ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 733 ਹੋ ਗਈ ਹੈ ਜਿਸ ਵਿੱਚ ਐਕਟਵਿ ਕੇਸ 145 ਹਨ। ਉਨ੍ਹਾਂ ਕਿਹਾ ਕਿ 2029 ਸੈਂਪਲਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ ਅਤੇ ਹੁਣ ਤੱਕ 56 ਕੇਸ ਇਨਵੈਲਿਡ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਅੱਜ ਆਏ 60 ਪੋਜ਼ੀਟਿਵ ਕੇਸਾਂ ਵਿੱਚ 19 ਕੇਸ ਬਲਾਕ ਪੋਸੀ, 15 ਕੇਸ ਭੂੰਗਾ, 3 ਕੇਸ ਮੰਡ ਭੰਡੇਰ, 3 ਕੇਸ ਬੁਢਾਬੜ, 3 ਕੇਸ ਟਾਂਡਾ, 2 ਕੇਸ ਹਾਜੀਪੁਰ, 2 ਕੇਸ ਮੁਕੇਰੀਆਂ, 1 ਕੇਸ ਦਸੂਹਾ ਅਤੇ 12 ਕੇਸ ਹੁਸ਼ਿਆਰਪੁਰ ਨਾਲ ਸਬੰਧਤ ਹਨ। ਉਨ੍ਹਾਂ ਗਰਭਵਤੀ ਮਹਿਲਾਵਾਂ ਅਤੇ 10 ਸਾਲ ਤੱਕ ਬੱਚਿਆਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰਦਿਆਂ ਇਸ ਬੀਮਾਰੀ ਦੇ ਫੈਲਾਅ ਨੂੰ ਰੋਕਣ ਵਿੱਚ ਆਪਣਾ ਸਹਿਯੋਗ ਦੇਣ ਲਈ ਕਿਹਾ।
Aug 11, 202000:54
ਜ਼ਿਲ੍ਹਾ ਮੈਜਿਸਟੇਟ ਨੇ ਜਨਮ ਅਸ਼ਟਮੀ ’ਤੇ ਰਾਤ ਦੇ ਕਰਫਿਊ ’ਚ ਦਿੱਤੀ ਛੋਟ
ਹੁਸ਼ਿਆਰਪੁਰ, 11 ਅਗਸਤ :
ਪੰਜਾਬ ਸਰਕਾਰ ਦੇ ਨਿਰਦੇ

ਜ਼ਿਲ੍ਹਾ ਮੈਜਿਸਟੇਟ ਨੇ ਜਨਮ ਅਸ਼ਟਮੀ ’ਤੇ ਰਾਤ ਦੇ ਕਰਫਿਊ ’ਚ ਦਿੱਤੀ ਛੋਟ ਹੁਸ਼ਿਆਰਪੁਰ, 11 ਅਗਸਤ : ਪੰਜਾਬ ਸਰਕਾਰ ਦੇ ਨਿਰਦੇ

ਜ਼ਿਲ੍ਹਾ ਮੈਜਿਸਟੇਟ ਨੇ ਜਨਮ ਅਸ਼ਟਮੀ ’ਤੇ ਰਾਤ ਦੇ ਕਰਫਿਊ ’ਚ ਦਿੱਤੀ ਛੋਟ
ਹੁਸ਼ਿਆਰਪੁਰ, 11 ਅਗਸਤ :
ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਜ਼ਿਲ੍ਹੇ ’ਚ ਕਰਫਿਊ ਵਿੱਚ ਛੋਟ ਦੇ ਹੁਕਮ ਜਾਰੀ ਕਰਦਿਆਂ ਜਨਮ ਅਸ਼ਟਮੀ ਦੇ ਤਿਉਹਾਰ ਦੇ ਮੱਦੇਨਜ਼ਰ 12/13 ਅਗਸਤ ਦੀ ਰਾਤ ਨੂੰ ਕਰਫਿਊ ਰਾਤ 11 ਵਜੇ ਦੀ ਬਜਾਏ ਰਾਤ 1 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ 31 ਜੁਲਾਈ 2020 ਨੂੰ ਜਾਰੀ ਹੁਕਮਾਂ ਮੁਤਾਬਕ ਹੋਰ ਸ਼ਰਤਾਂ ਬਰਕਰਾਰ ਰਹਿਣਗੀਆਂ।
Aug 11, 202000:44
माइक्रो कंटनेमेंट जोनों के सभी निवासी कोविड-19 संबंधी जांच करवाएं: अपनीत रियात

माइक्रो कंटनेमेंट जोनों के सभी निवासी कोविड-19 संबंधी जांच करवाएं: अपनीत रियात

होशियारपुर, 11 अगस्त:
जिले में बढ़ रहे कोविड केसों के मद्देनजर वायरस की कड़ी को तोडऩे के लिए डिप्टी कमिश्नर अपनीत रियात ने कह कि माइक्रो कंटनेमेंट जोनों के सभी निवासियों को कोविड टैस्ट करवाने की अपील करते हुए लोगों को इसके लिए स्वास्थ्य टीमों का सहयोग करने के लिए कहा।
आज यहां मुकेरियां तहसील के गांव रणसोता को माइक्रो कंटनेमेंट जोन घोषित करते हुए अपनीत रियात ने लोगों को अपील करते हुए कहा कि माइक्रो कंटनमेंट जोनों के निवासी जल्द से जल्द अपने टैस्ट करवाएं क्योंकि स्वास्थ्य विभाग की टीमें पूरी तरह से तैयार है। उन्होंने कहा कि जल्द टैस्ट यकीनन जल्द इलाज व जल्द कंटेनमेंट जोन खुलने में सहायक होंगे। उन्होंने बताया कि माइक्रो कंटेनमेंट जोनों में तीन दिनों के अंदर सैंपल लिए जाते हैं। उन्होंने कहा कि मौजूदा समय में रणसोता गांव सहित जिले में पांच माइक्रो कंटनमेंट जोन हैं, जिनमें वार्ड नंबर 6 नजदीक दीप कालोनी नंगल रोड गढ़शंकर, वार्ड नंबर 4 मोहल्ला जौड़ा, वार्ड नंबर 11 मोहल्ला रैंका गढ़शंकर, मोहल्ला गुरु गोबिंद सिंह नगर, गली नंबर 1 से 7 व
Aug 11, 202003:05
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਜਿਲ੍ਹਾ ਪੱਧਰੀ ਨਤੀਜੇ ਐਲਾਨੇ।

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਜਿਲ੍ਹਾ ਪੱਧਰੀ ਨਤੀਜੇ ਐਲਾਨੇ।

ਪਠਾਨਕੋਟ, 11 ਅਗਸਤ ( )

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਤੇ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ 'ਚ ਚੱਲ ਰਹੇ ਗੀਤ ਗਾਇਨ ਮੁਕਾਬਲਿਆਂ ਦੇ ਜਿਲ੍ਹਾ ਪੱਧਰ ਦੇ ਮੁਕਾਬਲਿਆਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਸਤਤਿ ਚ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ 'ਚ ਹਿੱਸਾ ਲਿਆ। ਜਿਲ੍ਹਾ ਸਿੱਖਿਆ ਅਫ਼ਸਰ (ਸੈ.) ਜਗਜੀਤ ਸਿੰਘ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀ.) ਇੰਜੀ. ਸੰਜੀਵ ਗੌਤਮ ਨੇ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਵੱਲੋਂ ਕਰਵਾਏ ਗਏ ਜਿਲ੍ਹਾ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਜਿਲ੍ਹਾ ਪੱਧਰ ਦੇ ਜੇਤੂਆਂ ‘ਚੋਂ ਸਿਖਰਲੇ ਦੋ-ਦੋ ਪ੍ਰਤੀਯੋਗੀ ਰਾਜ ਪੱਧਰੀ ਗੀਤ ਗਾਇਨ ਮੁਕਾਬਲਿਆਂ ‘ਚ ਹਿੱਸਾ ਲੈਣਗੇ।

Aug 11, 202002:54
ਇਸ ਬਾਰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਾਦਾ ਅਤੇ ਘੱਟ ਇਕੱਠ ਵਾਲਾ ਹੋਵੇਗਾ ਜ਼ਿਲ੍ਹਾ ਪੱਧਰੀ ਆਜ਼ਾਦੀ ਸਮਾਗਮ

ਇਸ ਬਾਰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸਾਦਾ ਅਤੇ ਘੱਟ ਇਕੱਠ ਵਾਲਾ ਹੋਵੇਗਾ ਜ਼ਿਲ੍ਹਾ ਪੱਧਰੀ ਆਜ਼ਾਦੀ ਸਮਾਗਮ

ਹੁਸ਼ਿਆਰਪੁਰ, 11 ਅਗਸਤ :
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਪੁਲਿਸ ਲਾਈਨ ਹੁਸ਼ਿਆਰਪੁਰ ਵਿੱਚ 15 ਅਗਸਤ ਨੂੰ ਆਜ਼ਾਦੀ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ ਲਈ ਵਿਭਾਗਾਂ ਦੇ ਮੁੱਖੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ ਤਾਂ ਜੋ ਮਹੱਤਵਪੂਰਨ ਦਿਵਸ ਨੂੰ ਉਤਸ਼ਾਹ ਨਾਲ ਮਨਾਇਆ ਜਾ ਸਕੇ। ਉਹ ਅੱਜ ਪੁਲਿਸ ਲਾਈਨ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਐਸ.ਐਸ.ਪੀ ਸ਼੍ਰੀ ਨਵਜੋਤ ਸਿੰਘ ਮਾਹਲ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ 74ਵੇਂ ਆਜ਼ਾਦੀ ਦਿਵਸ ਮੌਕੇ ’ਤੇ ਹੋਣ ਵਾਲਾ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਪ੍ਰੋਗਰਾਮ ਇਸ ਵਾਰ ਸਾਦਾ ਅਤੇ ਘੱਟ ਇਕੱਠ ਵਾਲਾ ਹੋਵੇਗਾ। ਉਨ੍ਹਾਂ ਕਿਹਾ ਕਿ ਕੋਵਿਡ ਸਬੰਧੀ ਪੰਜਾਬ ਸਰਕਾਰ ਅਤੇ ਗ੍ਰਹਿ ਮੰਤਰਾਲਾ ਵਲੋਂ ਜਾਰੀ ਹਦਾਇਤਾਂ ਅਨੁਸਾਰ ਇਸ ਵਾਰ ਇਨ੍ਹਾਂ ਸਮਾਗਮਾਂ ਦੌਰਾਨ ਗਿਣਤੀ ਸੀਮਤ ਰੱਖੀ ਗਈ ਹੈ ਅਤੇ ਇਹ ਸਮਾਗਮ ਸਾਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਸਥਾਨਕ ਪੁਲਿਸ ਲਾਈਨ ਗਰਾਉਂਡ ਦੇ ਮੈਦਾਨ ਵਿੱਚ ਹੋਵੇਗਾ, ਜਿਸ ਵਿੱਚ ਉਦਯੋਗ ਤੇ ਵਣਜ ਮੰਤਰੀ ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਮੁੱਖ ਮਹਿਮਾਨ ਦੇ ਦੌਰ ’ਤੇ ਸ਼ਿਰਕਤ ਕਰਨਗੇ।
Aug 11, 202002:54
देश की सर्वोच्च न्यायालय ने बड़ा फैसला सुनाते हुए कहा है कि बेटियों का पैतृक संपत्ति पर अधिकार होगा

देश की सर्वोच्च न्यायालय ने बड़ा फैसला सुनाते हुए कहा है कि बेटियों का पैतृक संपत्ति पर अधिकार होगा

नई दिल्ली : देश की सर्वोच्च न्यायालय ने बड़ा फैसला सुनाते हुए कहा है कि बेटियों का पैतृक संपत्ति पर अधिकार होगा, भले ही हिंदू उत्तराधिकार (अमेंडमेंट) अधिनियम, 2005 के लागू होने से पहले ही कोपर्शनर की मृत्यु हो गई हो। हिंदू महिलाओं को अपने पिता की प्रॉपर्टी में भाई के बराबर हिस्सा मिलेगा।
Aug 11, 202002:10
ਏਐਸਆਈ ਜਸਪਾਲ ਸਿੰਘ ਦੀ ਕੋਰੋਨਾ ਨਾਲ ਮੌਤ

ਏਐਸਆਈ ਜਸਪਾਲ ਸਿੰਘ ਦੀ ਕੋਰੋਨਾ ਨਾਲ ਮੌਤ

ਲੁਧਿਆਣਾ: ਪਾਇਲ ਦੇ ਰਹਿਣ ਵਾਲੇ ਏਐਸਆਈ ਜਸਪਾਲ ਸਿੰਘ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਜਸਪਾਲ ਸਿੰਘ 26 ਜੁਲਾਈ ਨੂੰ ਕੋਰੋਨਾ ਪੌਜ਼ੇਟਿਵ ਆਇਆ ਸੀ ਤੇ ਪੀਜੀਆਈ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ ਜਿੱਥੇ ਉਸ ਦੀ ਮੌਤ ਹੋ ਗਈ।
Aug 11, 202000:46
केवल 12वीं के विद्यार्थियों को स्मार्टफोन देने से आपका वायदा पूरा नहीं होगा कैप्टन साहब :तीक्ष्ण सूद

केवल 12वीं के विद्यार्थियों को स्मार्टफोन देने से आपका वायदा पूरा नहीं होगा कैप्टन साहब :तीक्ष्ण सूद

पूर्व मंत्री व भाजपा के वरिष्ठ नेता तीक्ष्ण सूद तथा भाजपा नेताओं जिला अध्यक्ष निपुण शर्मा, महामंत्री विनोद परमार, पूर्व मेयर शिव सूद, बिट्टू भाटिया,विपन वालिया, अनिल हंस ने प्रेस को जारी किए गए ब्यान में कहा है कि कांग्रेस के चुनावी घोषणा पत्र में पंजाब में डिजिटल टेक्नोलॉजी के उपयोग को बढ़ावा देने क लिए बतौर प्रोत्साहन कांग्रेस की सरकार बनने पर सभी नौजवानों को मुफ्त स्मार्ट मोबाइल फोन देने का वादा किया था,ताकि पंजाब के नौजवान अन्य सुविधाओं के अतिरिक्त पंजाब के ऑनलाइन प्रोजेक्ट में भागीदारी डाल सकें। पंजाब में कांग्रेस की सरकार बने को साडे 3 साल से ऊपर हो गए हैं तथा युवा अपने स्मार्टफोन के इंतजार करते करते थक चुके हैं। अब जब कैप्टन सरकार जहरीली शराब तथा अन्य कई घोटालों में गिर चुकी है तो लोगों का ध्यान दूसरी तरफ बटाने के लिए केवल 12वीं कक्षा के छात्रों को स्मार्ट मोबाइल फोन देने की घोषणा की गई है। भाजपा नेताओं ने कहा है कि कैप्टन का वादा केवल 12वीं के विद्यार्थियों को स्मार्टफोन देने का नहीं बल्कि पंजाब के समूचे युवाओं को मुफ्त स्मार्टफोन देने का था। कांग्रेस ने इस झूठे वादे से युवा पीढ़ी के वोट बटोर कर सरकार बना ली। अब यह युवा अपने को ठगा महसूस कर रहे हैं। भाजपा नेताओं ने कहा कि कैप्टन साहब वादा पूरा करना है तो सारा पूरा करो लीपापोती से काम नहीं चलेगा। पंजाब का युवा वर्ग आपकी सरकार की असलियत जान चुका है और अब आपके झांसे में नहीं आने वाला है।
Aug 11, 202001:56
शराब के पैसे मांगने पर ठेके पर लगे सेलमैन पर दागी तीन गोलियां, एक गोली पेट में लगी, हालत गंभीर अमृतस

शराब के पैसे मांगने पर ठेके पर लगे सेलमैन पर दागी तीन गोलियां, एक गोली पेट में लगी, हालत गंभीर अमृतस

गुरदासपुर, 9 अगस्त ( अशवनी ) :- दीनानगर के गांव सिंघोवाल मोड़ के नजदीक पड़ते एक ठेके पर दो अज्ञात मोटरसाईकल सवारों ने ठेके के सेलमैन की ओर से शराब के पैसे मांगने पर तीन गोलियां दाग दी। जिसमें एक गोली सेलमैन के पेट में लगी। घायल को सिवल अस्पताल गुरदासपुर लाया गया। जहां हालत गंभीर होने के चलते उसे अमृतसर रैफर कर दिया गया है। वहीं मौके पर गुरदासपुर के एसएसपी राजिंदर सिंह सोहल तथा डीएसपी महेश सैनी पहुंचे तथा घटना स्थल का जायजा लिया।
प्राप्त जानकारी के अनुसार गांव ​​खुशीपुर निवासी गोपाल दास पुत्र चन्नों राम संघोवाल मोड़ पर स्थित शराब के ठेके पर काम करता है। शाम करीब छह बजे दो युवक पल्सर मोटरसाईकल पर आए और आकर गोपाल दास से दो शराब की रोयल स्टैग बोतलें ली। शराब की बोतलों के पैसे मांगने पर उक्त युवकों की और से गोपाल दास के साथ बहस की गई जिसके उपरांत ​उस पर तीन फायर किए गए । इस दौरान सेलमैन के पेट में एक गोली लगी। वहीं घटना को अंजाम देने के उपरांत दोनो युवक मौके पर से फरार हो गए।​। घायल सेलमैन को तुरंत सिवल अस्पताल गुरदासपुर लाया गया जहां से हालत गंभीर होने के चलते उसे ​अमृतसर रैफर कर दिया गया है। यह घटना पास स्थित दुकानों के सीसीटीवी कैमरे में कैद भी हुई।

वहीं घटना की सूचना मिलने के बाद पहले डीएसपी महेश और बाद में एसएसपी राजेंद्र सिंह सोहल भी मौके पर पहुंचे ।जहां एसएसपी सोहल ने मामले की गहनता से जांच के आदेश दिए। वहीं मामले की फुटेज भी पुलिस की ओर से निकाली गई तथा क्षेत्र में हाई अर्ल्ट कर दिया गया है।
Aug 09, 202002:09
ਐਤਵਾਰ ਦੇ ਨੰਨੇ ਉਸਤਾਦ ਪ੍ਰੋਗਰਾਮ ਚ ਗੌਸਾਂਈਪੁਰ ਦੀ ਮਾਨਸੀ ਨੇ ਲਾਈਆਂ ਰੌਣਕਾਂ।

ਐਤਵਾਰ ਦੇ ਨੰਨੇ ਉਸਤਾਦ ਪ੍ਰੋਗਰਾਮ ਚ ਗੌਸਾਂਈਪੁਰ ਦੀ ਮਾਨਸੀ ਨੇ ਲਾਈਆਂ ਰੌਣਕਾਂ।

ਪਠਾਨਕੋਟ, 9 ਅਗਸਤ ( ਰਾਜਿੰਦਰ ਰਾਜਨ ਬਿਊਰੋ ) ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈੱਨਲ ਤੇ ਹੁਣ ਐਤਵਾਰ ਦੇ ਪ੍ਰੋਗਰਾਮ ਦੌਰਾਨ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲ੍ਹੋਂ ਸਿੱਖਿਆਦਾਇਕ ਅਤੇ ਸਭਿਆਚਾਰ ਪੇਸ਼ਕਾਰੀਆਂ ਨਾਲ ਖੂਬ ਰੰਗ ਬੰਨ੍ਹਿਆਂ ਜਾ ਰਿਹਾ ਹੈ, ਮਾਪੇ ਖੁਸ਼ ਹਨ, ਕਿ ਬੱਚੇ ਘਰ ਬੈਠੇ ਆਨਲਾਈਨ ਸਿੱਖਿਆ ਦੇ ਨਾਲ ਨਾਲ ਸਾਰਥਿਕ ਪ੍ਰੋਗਰਾਮਾਂ ਦੌਰਾਨ ਮਨੋਰੰਜਨ ਵੀ ਕਰ ਰਹੇ ਹਨ।

ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਲਈ ਪੇਸ਼ ਕੀਤੇ ਜਾਂਦੇ ਐਤਵਾਰ ਦੇ ਇਸ ਨੰਨੇ ਉਸਤਾਦਾਂ ਦੇ ਪ੍ਰੋਗਰਾਮ ਚ ਬੱਚਿਆਂ ਅਤੇ ਮਾਪਿਆਂ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ।ਉਹ ਇਸ ਗੱਲੋਂ ਵੀ ਤਸੱਲੀ ਮਹਿਸੂਸ ਕਰਦੇ ਹਨ ਕਿ ਬੱਚੇ ਹੋਰਨਾਂ ਚੈੱਨਲਾਂ ਦੇ ਗੈਰ ਮਿਆਰੀ ਪ੍ਰੋਗਰਾਮ ਦੇਖਣ ਦੀ ਥਾਂ ਲਗਾਤਾਰ ਦੂਰਦਰਸ਼ਨ ਦੇ ਸਿੱਖਿਆਦਾਇਕ ਪ੍ਰੋਗਰਾਮਾਂ ਨਾਲ ਜੁੜ ਰਹੇ ਹਨ।

ਅੱਜ ਪੇਸ਼ ਕੀਤੇ ਪ੍ਰੋਗਰਾਮ ਵਿੱਚ ਜ਼ਿਲ੍ਹਾ ਪਠਾਨਕੋਟ ਦੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਗੌਸਾਈਪੁਰ ( ਬਲਾਕ ਪਠਾਨਕੋਟ-3 )ਸਕੂਲ ਦੀ ਬੱਚੀ ਮਾਨਸੀ ਨੇ ਸੋਲੋ ਡਾਂਸ ਦੀ ਪੇਸ਼ਕਾਰੀ ਨਾਲ ਰੌਨਕਾ ਲਾਈਆਂ। ਆਪਣੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੀ ਮਜ਼ਦੂਰ ਦੀ ਧੀ ਨੂੰ ਤੇ ਦੇਖ ਕੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਮਾਨਸੀ ਦੀ ਅਧਿਆਪਿਕਾ ਸ੍ਰੀਮਤੀ ਭਾਰਤੀ ਅਤੇ ਮਾਨਸੀ ਦੇ ਮਾਪਿਆਂ ਨੂੰ ਪਿੰਡ ਵਾਸੀਆਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਪ੍ਰਾਈਵੇਟ ਸਕੂਲ ਵਿੱਚੋਂ ਹਟਾ ਕੇ ਸਰਕਾਰੀ ਸਕੂਲ ਵਿੱਚ ਮਾਨਸੀ ਨੂੰ ਦਾਖਲ ਕਰਵਾਉਣ ਦਾ ਸਾਡਾ ਫੈਸਲਾ ਹੋਇਆ ਸਹੀ ਸਾਬਤ।

ਅੱਜ ਆਪਣੀ ਬੇਟੀ ਨੂੰ ਟੀਵੀ ਤੇ ਦੇਖ ਮਾਨਸੀ ਦੀ ਮਾਤਾ ਅਲਕਾ ਨੇ ਖੁਸ਼ੀ ਦਾ ਇਜ਼ਹਾਰ ਕਰਦੀਆਂ ਕਿਹਾ ਕਿ ਸਾਡਾ ਆਪਣੀ ਬੇਟੀ ਨੂੰ ਪ੍ਰਾਈਵੇਟ ਸਕੂਲ ਵਿੱਚੋਂ ਹਟਾ ਕੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਦਾ ਫੈਸਲਾ ਸਹੀ ਸਾਬਤ ਹੋਇਆ ਹੈ, ਜੇਕਰ ਅੱਜ ਸਾਡੀ ਬੇਟੀ ਸਰਕਾਰੀ ਸਕੂਲ ਨਾ ਹੁੰਦੀ ਤੇ ਅੱਜ ਉਸਨੂੰ ਟੀਵੀ ਤੇ ਆਉਣ ਦਾ ਮੌਕਾ ਨਹੀਂ ਮਿਲਦਾ। ਉਨ੍ਹਾਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਆਨਲਾਈਨ ਸਿੱਖਿਆ ਦੇ ਨਾਲ-ਨਾਲ ਨੰਨੇ ਉਸਤਾਦ ਪ੍ਰੋਗਰਾਮ ਸ਼ੁਰੂ ਕਰਨ ਲਈ ਸਿੱਖਿਆ ਵਿਭਾਗ ਦਾ ਧੰਨਵਾਦ ਕਰਦਿਆਂ ਦਸਿਆ ਕਿ ਮਾਨਸੀ ਦੀ ਸਕੂਲ ਅਧਿਆਪਿਕਾ ਸ੍ਰੀਮਤੀ ਭਾਰਤੀ ਵੱਲੋਂ ਲਗਾਤਾਰ 10 ਦਿਨ ਆਨਲਾਈਨ ਡਾਂਸ ਦੀ ਕੋਚਿੰਗ ਦਿੱਤੀ ਗਈ ਅਤੇ ਉਸ ਤੋਂ ਬਾਅਦ ਆਪ ਹੀ ਸਾਰੀ ਵੀਡੀਓ ਸ਼ੂਟ ਕੀਤੀ ਗਈ।

ਕੌਣ ਕਹਿਤਾ ਹੈ ਕਿ ਆਸਮਾਨ ਮੇਂ ਛੇਦ ਨਹੀਂ ਹੋਤਾ, ਏਕ ਪੱਥਰ ਤੋਂ ਤਬੀਅਤ ਸੇ ਉਛਾਲੋ ਯਾਰੋ।

ਇਹਨਾਂ ਲਾਈਨਾਂ ਨੂੰ ਸੱਚ ਕਰ ਵਿਖਾਇਆ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਗੌਸਾਈਪੁਰ ਦੀ ਅਧਿਆਪਿਕਾ ਸ੍ਰੀਮਤੀ ਭਾਰਤੀ ਨੇ, ਜਿਹਨਾਂ ਨੇ ਲਾਕਡਾਉਨ ਦੇ ਦਰਮਿਆਨ ਹੀ ਇਕ ਧੀ ਵਿੱਚ ਛਿੱਪੀ ਪ੍ਰਤਿਭਾ ਨੂੰ ਤਰਾਸ਼ ਕੇ ਸਾਹਮਣੇ ਲਿਆਂਦਾ ਅਤੇ ਡਾਂਸ ਦੀ ਸ਼ੁਟਿੰਗ ਕਰਨ ਲਈ ਲਾਕਡਾਉਨ ਕਾਰਨ ਬਾਜ਼ਾਰ ਬੰਦ ਹੋਣ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਸ਼ੁਟਿੰਗ ਨੂੰ ਪੂਰਾ ਕੀਤਾ।

ਪਿੰਡ ਗੌਸਾਈਪੁਰ ਦੇ ਸੋਸ਼ਲ ਵਰਕਰ ਸੁਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਵੱਲੋਂ ਹਰ ਐਤਵਾਰ ਨੂੰ ਦੂਰਦਰਸ਼ਨ ਤੇ ਚਲਾਏ ਜਾਂਦੇ ਨੰਨੇ ਉਸਤਾਦ ਪ੍ਰੋਗਰਾਮ ਉਹ ਹਰ ਹਫ਼ਤੇ ਆਪਣੇ ਬੱਚਿਆਂ ਨਾਲ ਬੈਠ ਕੇ ਦੇਖਦੇ ਹਨ, ਇਹ ਬੱਚਿਆਂ ਦੀ ਪ੍ਰਤਿਭਾ ਵਿੱਚ ਨਿਖਾਰ ਲਿਆਉਣ ਲਈ ਵਧੀਆ ਪਲੇਟਫਾਰਮ ਹੈ। ਅੱਜ ਦੇ ਪ੍ਰੋਗਰਾਮ ਦੀ ਬਕਾਇਦਾ ਉਹਨਾਂ ਵੱਲੋਂ ਰਿਕਾਰਡਿੰਗ ਵੀ ਕੀਤੀ ਗਈ ਹੈ।

ਨੰਨੇ ਉਸਤਾਦ ਪ੍ਰੋਗਰਾਮ ਲਈ ਕਿਸ ਤਰ੍ਹਾਂ ਹੁੰਦੀ ਹੈ ਚੋਣ।

ਨੰਨੇ ਉਸਤਾਦ ਪ੍ਰੋਗਰਾਮ ਵਿੱਚ ਬੱਚਿਆਂ ਵੱਲੋਂ ਪੇਸ਼ ਕੀਤੀਆਂ ਜਾਣ ਵਾਲੀਆਂ ਆਈਟਮਾਂ ਦੀ  ਕਈ ਪੜਾਵਾਂ ਵਿੱਚ ਸਕਰੀਨਿੰਗ ਕਮੇਟੀ ਵੱਲੋਂ ਸਕਰੀਨਿੰਗ ਕੀਤੀ ਜਾਂਦੀ ਹੈ। ਇਸ ਸਬੰਧੀ ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਵਨੀਤ ਮਹਾਜਨ ਨੇ ਦੱਸਿਆ ਕਿ ਟੀਵੀ ਤੇ ਆਉਣ ਵਾਲੇ ਪ੍ਰੋਗਰਾਮ ਦੀ ਵੀਡੀਓ ਸਭ ਤੋਂ ਪਹਿਲਾਂ ਜ਼ਿਲ੍ਹਾ ਟੀਮ ਵੱਲੋਂ ਚੈਕ ਕਰ ਕੇ ਮਾਪਦੰਡ ਤੇ ਸਹੀ ਉਤਰਣ ਵਾਲੀ ਵੀਡੀਓ  ਜੋਨ ਪੱਧਰੀ ਟੀਮ ਨੂੰ ਭੇਜੀ ਜਾਂਦੀ ਹੈ ਤੇ ਉਸ ਤੋਂ ਬਾਅਦ ਸਟੇਟ ਟੀਮ ਨੂੰ, ਸਟੇਟ ਟੀਮ ਫਿਰ ਪੁਰੇ ਪੰਜਾਬ ਵਿੱਚ ਸਰਵੋਤਮ ਆਈਟਮਾਂ ਚੁੱਣ ਕੇ ਦੂਰਦਰਸ਼ਨ ਨੂੰ ਪ੍ਰਸਾਰਿਤ ਕਰਨ ਲਈ ਭੇਜ ਦਿੰਦੀ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਇੰਜੀ. ਸੰਜੀਵ ਗੌਤਮ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਰਮੇਸ਼ ਲਾਲ ਠਾਕੁਰ ਨੇ ਮਾਨਸੀ ਦੇ ਮਾਪਿਆਂ, ਸਕੂਲ ਸਟਾਫ਼ ਅਤੇ ਸਮੂਹ ਪੜ੍ਹੋਂ ਪੰਜਾਬ ਪੜ੍ਹਾਓ ਪੰਜਾਬ ਟੀਮ ਨੂੰ ਮੁਬਾਰਕਾਂ ਦਿੰਦਿਆਂ ਤਸੱਲੀ ਪ੍ਰਗਟ ਕੀਤੀ ਕਿ ਬੱਚੇ ਮਨੋਰੰਜਨ ਦੇ ਨਾਲ ਨਾਲ ਚੰਗੀ ਸਿੱਖਿਆ ਵੀ ਪ੍ਰਾਪਤ ਕਰ ਰਹੇ ਹਨ।

ਇਸ ਮੌਕੇ ਤੇ ਸਕੂਲ ਹੈਡ ਟੀਚਰ ਸ਼ਸ਼ੀ ਬਾਲਾ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਬਲਕਾਰ ਅੱਤਰੀ ਆਦਿ ਹਾਜ਼ਰ ਸਨ।

Aug 09, 202004:33
जिलाध्यक्ष भाजपा निपुण शर्मा का तहलका : बब्बी पेंटर समेत दर्जनों बाल्मीकि नेताओं ने पकड़ा भाजपा का दा

जिलाध्यक्ष भाजपा निपुण शर्मा का तहलका : बब्बी पेंटर समेत दर्जनों बाल्मीकि नेताओं ने पकड़ा भाजपा का दा

होशियारपुर(9अगस्त)मण्डल अध्यक्ष अशोक शोकी जिला सचिव सुरिंदर भट्टी,चिंटू हंस के प्रयासों से बब्बी पेंटर अपने दर्जन साथियों समेत भाजपा में शामिल हुए।
रमेश लाल बब्बी भगत नगर के जाने माने कांग्रेसी नेता और भगवान बाल्मीकि शक्ति सभा के प्रधान है।उनके भाजपा में आने से कांग्रेस की कमर टूट गई है।
भाजपा में शामिल होने पर स्वागत करते हुए पूर्व कैबिनेट तीक्ष्ण सूद,जिलाध्यक्ष निपुण शर्मा,पूर्व मेयर शिव सूद,जिला महामंत्री विनोद परमार,कुलवंत कौर,कमल वर्मा,संजू अरोड़ा ने सभी साथियों का सिरोपा पहनाकर स्वागत किया।
इस मौके पर नए कार्यकर्ताओं को बधाई देते हुए तीक्ष्ण सूद ने कहा कि भाजपा एक परिवार की तरह चलने वाली पार्टी है,अब बब्बी पेंटर उस परिवार के सदस्य बन गए है।भाजपा ने हमेशा ही दलित समाज के उत्थान के लिए काम किया है।जिसके चलते आज सारा समाज भाजपा के साथ जुड़कर काम करना चाहता है।
जिलाध्यक्ष निपुण शर्मा ने कांग्रेस छोड़ कर भाजपा में आए बब्बी का स्वागत करते हुए कहा कि बब्बी के आने से पार्टी और मजबूत होगी और बाल्मीकि समाज देश की प्रगति में अपना योगदान डालेगा।
पूर्व मेयर शिव सूद ने कहा कि पार्टी ने हमेशा बाल्मीकि समाज की समस्याओ को हल करवाने का प्रयास किया है।
सफाई सेवकों को पक्का करने की लड़ाई नगर निगम के में बतौर मेयर लड़ी थी,लेकिन मौजूदा कांग्रेस सरकार ने इन्हें पक्का करने वाला मत्ता रदद् कर दिया।
भाजपा दोबारा इन सफाई सेवकों के हक़ की लड़ाई लड़ेगी।
इस मौके पर हरीश लाहौरिया,आशु लाहौरिया,टोनी,आदिया,अनिल गिल,मुकेश खोसला,अच्छर,विक्की भट्टी सलीम हंस,सुमित,दीपक,राजेश् सुरी,निशू भट्टी आदि उपस्थित थे।
Aug 09, 202002:43
Covid-19: Corona virus claims the lives about 200 doctors in india

Covid-19: Corona virus claims the lives about 200 doctors in india

New delhi - corona has killed about 200 doctors in india.This was disclosed by Indian medical association (IMA)
Aug 09, 202001:39
ਪੰਜਾਬ ਦੇ ਕਰੀਬ 13000 ਤੋਂ ਵੱਧ ਈ.ਟੀ.ਟੀ. ਅਧਿਆਪਕ ਬਕਾਇਆਂ ਸੰਬੰਧੀ  ਪਏ ਭੰਬਲਭੂਸੇ ਵਿੱਚ

ਪੰਜਾਬ ਦੇ ਕਰੀਬ 13000 ਤੋਂ ਵੱਧ ਈ.ਟੀ.ਟੀ. ਅਧਿਆਪਕ ਬਕਾਇਆਂ ਸੰਬੰਧੀ  ਪਏ ਭੰਬਲਭੂਸੇ ਵਿੱਚ

*ਬਕਾਇਆਂ ਸੰਬੰਧੀ ਅਧਿਆਪਕ ਪਏ ਭੰਬਲਭੂਸੇ ਵਿੱਚ*

*ਅਧਿਆਪਕਾਂ ਤੋਂ ਬਕਾਇਆਂ ਦਾ ਹਿਸਾਬ ਮੰਗਣ ਦੀ ਬਜਾਇ ਦਫ਼ਤਰ ਫ਼ਰੋਲਣ ਆਪਣਾ ਰਿਕਾਰਡ*

*ਪੰਜਾਬ ਅੰਦਰ ਜੁਲਾਈ 2006 ਵਿੱਚ ਜ਼ਿਲ੍ਹਾ-ਪ੍ਰੀਸ਼ਦਾਂ ਭਰਤੀ ਹੋਏ ਅਤੇ ਫ਼ੇਰ ਲੰਬੇ ਸੰਘਰਸ਼ ਤੋਂ ਬਾਅਦ ਅਕਤੂਬਰ 2014 ਨੂੰ ਸਿੱਖਿਆ ਵਿਭਾਗ ਵਿੱਚ ਆਏ ਪੰਜਾਬ ਦੇ ਕਰੀਬ 13000 ਤੋਂ ਵੱਧ ਈ.ਟੀ.ਟੀ. ਅਧਿਆਪਕਾਂ ਦੀਆਂ ਮੁਸ਼ਕਿਲਾਂ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ। ਤਾਜ਼ਾ ਮਸਲਾ ਇਨ੍ਹਾਂ ਅਧਿਆਪਕਾਂ ਦੇ ਰਹਿੰਦੇ ਬਕਾਇਆਂ ਦਾ ਹੈ ਜੋ ਕਿ ਦੋਹਾਂ ਵਿਭਾਗਾਂ ਦੀ ਆਪਸੀ ਖਿੱਚੋਤਾਣ ਵਿੱਚ ਉਲਝਦਾ ਪ੍ਰਤੀਤ ਹੋ ਰਿਹਾ ਹੈ। ਅਧਿਆਪਕ ਆਗੂਆਂ ਅਜੀਬ ਦਿਵੇਦੀ, ਇੰਦਰ ਸੁਖਦੀਪ ਸਿੰਘ ਓਢਰਾ, ਰਮੇਸ਼ ਹੁਸ਼ਿਆਰਪੁਰੀ, ਨੰਦ ਰਾਮ, ਮਨਜੀਤ ਸਿੰਘ ਦਸੂਹਾ, ਨਿਰਮਲ ਸਿੰਘ ਨਿਹਾਲਪੁਰ, ਮਨਜੀਤ ਸਿੰਘ ਬਾਬਾ ਬੁੱਲ੍ਹੋਵਾਲ, ਗੁਰਜਿੰਦਰ ਸਿੰਘ ਮੰਝਪੁਰ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦਾਂ ਨੇ ਕਦੇ ਵੀ ਅਧਿਆਪਕਾਂ ਦੇ ਬਕਾਇਆਂ ਸੰਬੰਧੀ ਗੰਭੀਰਤਾ ਨਹੀਂ ਦਿਖਾਈ ਅਤੇ ਅਨੇਕਾਂ ਵਾਰ ਅਦਾਲਤਾਂ ਦੇ ਦਰਵਾਜ਼ੇ ਖੜਕਾਉਣ ਅਤੇ ਸਰਕਾਰ ਮੂਹਰੇ ਆਪਣੀਆਂ ਮੰਗਾਂ ਦਾ ਰੋਣਾ ਰੋਣ ਤੋਂ ਬਾਅਦ ਜੇਕਰ ਹੁਣ ਸਰਕਾਰ ਨੇ ਅਧਿਆਪਕਾਂ ਦੇ ਬਕਾਇਆਂ ਬਾਰੇ ਜਾਣਕਾਰੀ ਮੰਗੀ ਹੈ ਤਾਂ ਬੀ.ਡੀ.ਪੀ.ਓ. ਦਫ਼ਤਰ ਜਿਨ੍ਹਾਂ ਕੋਲ਼ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਸ਼ਾਇਦ ਇਮਾਨਦਾਰੀ ਨਾਲ਼ ਬੀ.ਪੀ.ਈ.ਓ. ਦਫ਼ਤਰਾਂ ਨੂੰ ਮੁਹੱਈਆ ਨਹੀਂ ਕਰਵਾ ਰਹੇ ਅਤੇ ਅੱਗਿਓਂ ਬੀ.ਪੀ.ਈ.ਓ. ਦਫ਼ਤਰਾਂ ਵਾਲ਼ੇ ਵੀ ਆਪਣਾ ਰਿਕਾਰਡ ਫਰੋਲਣ ਦੀ ਖੇਚਲ ਕਰਨ ਦੀ ਬਜਾਇ ਹਾਸੋਹੀਣੀ ਗੱਲ ਕਰਦਿਆਂ ਅਧਿਆਪਕਾਂ ਤੋਂ ਹੀ ਪਿਛਲੇ 14 ਸਾਲਾਂ ਦੇ ਬਕਾਇਆਂ ਦਾ ਹਿਸਾਬ-ਕਿਤਾਬ ਮੰਗੀ ਜਾ ਰਹੇ ਹਨ, ਜਿਸ ਕਾਰਣ ਅਧਿਆਪਕ ਵਰਗ ਵਿੱਚ ਭੰਬਲਭੂਸੇ ਵਾਲ਼ੀ ਸਥਿਤੀ ਬਣੀ ਹੋਈ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦਾ ਕੰਮ ਵਿਦਿਆਰਥੀਆਂ ਨੂੰ ਪੜ੍ਹਾਉਣਾ ਹੈ ਨਾ ਕਿ ਤਨਖ਼ਾਹਾਂ ਅਤੇ ਬਕਾਇਆਂ ਦਾ ਹਿਸਾਬ-ਕਿਤਾਬ ਰੱਖਣਾ। ਇਹ ਕੰਮ ਵਿਭਾਗੀ ਦਫ਼ਤਰਾਂ ਦਾ ਹੈ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਬਕਾਇਆਂ ਦਾ ਹਿਸਾਬ ਅਧਿਆਪਕਾਂ ਤੋਂ ਮੰਗਣ ਦੀ ਬਜਾਇ ਬੀ.ਡੀ.ਪੀ.ਓ. ਅਤੇ ਬੀ.ਪੀ.ਈ.ਓ. ਦਫ਼ਤਰਾਂ ਦੇ ਅਧਿਕਾਰੀ ਮਿਲ਼-ਬੈਠ ਕੇ ਆਪਣੇ ਦਫ਼ਤਰਾਂ ਦਾ ਰਿਕਾਰਡ ਫ਼ਰੋਲਣ ਤਾਂ ਜੋ ਅਧਿਆਪਕਾਂ ਦੇ ਸਾਲਾਂ ਤੋਂ ਰੁਕੇ ਬਕਾਏ ਜਲਦ ਉਨ੍ਹਾਂ ਨੂੰ ਨਸੀਬ ਹੋਣ ਅਤੇ ਪ੍ਰਾਇਮਰੀ ਤੋਂ ਮਾਸਟਰ ਕੇਡਰ ਵਿੱਚ ਪਦਉੱਨਤ ਹੋਏ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਅਧਿਆਪਕਾਂ ਨੂੰ ਵੀ ਇਹ ਬਕਾਏ ਮਿਲਣ। ਬਲਜੀਤ ਸਿੰਘ ਮਹਿਮੋਵਾਲ, ਸਚਿਨ ਕੁਮਾਰ, ਸਤਵਿੰਦਰ ਸਿੰਘ ਮਾਹਿਲਪੁਰ, ਬਲਕਾਰ ਸਿੰਘ ਪੁਰੀਕਾ, ਦਵਿੰਦਰ ਕੁਮਾਰ, ਜੁਝਾਰ ਸਿੰਘ, ਵਰਿੰਦਰ ਸਿੰਘ, ਰਾਕੇਸ਼ ਕੁਮਾਰ, ਅਮਨਦੀਪ ਸਿੰਘ, ਹਰਵਿੰਦਰ ਸਿੰਘ ਤੇ ਸੁਖਦੇਵ ਸਿੰਘ ਆਦਿ ਅਧਿਆਪਕ ਆਗੂਆਂ ਨੇ ਵੀ ਬਕਾਇਆਂ ਦੇ ਜਲਦ ਭੁਗਤਾਨ ਦੀ ਮੰਗ ਕੀਤੀ।*

*ਫ਼ੋਟੋ ਕੈਪਸ਼ਨ: ਅਜੀਬ ਦਿਵੇਦੀ, ਇੰਦਰ ਸੁਖਦੀਪ ਸਿੰਘ ਓਢਰਾ ਅਤੇ ਹੋਰ ਅਧਿਆਪਕ ਆਗੂ ਰਹਿੰਦੇ ਬਕਾਇਆਂ ਦੀਆਂ ਸਮੱਸਿਆਵਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ।*
Aug 09, 202002:32
Latest News -ਜ਼ਿਲ੍ਹਾ ਮੈਜਿਸਟਰੇਟ ਨੇ ਦੋ ਮਾਈਕ੍ਰੋ ਕੰਟੇਨਮੈਂਟ ਜ਼ੋਨ ਕੀਤੇ ਘੋਸ਼ਿਤ  Read More

Latest News -ਜ਼ਿਲ੍ਹਾ ਮੈਜਿਸਟਰੇਟ ਨੇ ਦੋ ਮਾਈਕ੍ਰੋ ਕੰਟੇਨਮੈਂਟ ਜ਼ੋਨ ਕੀਤੇ ਘੋਸ਼ਿਤ Read More

ਹੁਸ਼ਿਆਰਪੁਰ, 7 ਅਗਸਤ:
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਹੁਸ਼ਿਆਰਪੁਰ ਵਿੱਚ ਕੋਵਿਡ-19 ਸਬੰਧੀ ਮੌਜੂਦਾ ਹਾਲਾਤ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਧਾਰਾ 144 ਸੀ.ਆਰ.ਪੀ.ਸੀ. ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਦੋ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨੇ ਹਨ, ਇਨ੍ਹਾਂ ਵਿੱਚ ਮੁਹੱਲਾ ਗੁਰੂ ਗੋਬਿੰਦ ਸਿੰਘ ਨਗਰ, ਗਲੀ ਨੰ: 1 ਤੋਂ 7, ਵਾਰਡ ਨੰ: 27 ਹੁਸ਼ਿਆਰਪੁਰ ਅਤੇ ਨੰਗਲ ਰੋਡ, ਨੇੜੇ ਦੀਪ ਕਲੋਨੀ, ਵਾਰਡ ਨੰ: 6 ਗੜ੍ਹਸ਼ੰਕਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿੱਚ ਸਿਰਫ਼ ਮੈਡੀਕਲ ਅਮਰਜੈਂਸੀ ਅਤੇ ਜ਼ਰੂਰੀ ਕੰਮਾਂ ਦੀ ਹੀ ਮਨਜ਼ੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਮਾਈ¬ਕ੍ਰੋ ਕੰਟੇਨਮੈਂਟ ਜ਼ੋਨ ਵਿੱਚ ਸਿਹਤ ਵਿਭਾਗ ਘਰ-ਘਰ ਜਾ ਕੇ ਸਰਵੇ ਅਤੇ ਸੰਪਰਕ ਦੀ ਟਰੇਸਿੰਗ ਕਰੇਗਾ। ਇਸ ਤੋਂ ਇਲਾਵਾ ਸਿਹਤ ਪ੍ਰੋਟੋਕੋਲ ਅਨੁਸਾਰ ਸਾਰੇ ਪੋਜ਼ੀਟਿਵ ਕੇਸਾਂ ਨੂੰ ਸਿਹਤ ਸੁਵਿਧਾਵਾਂ ਵਾਲੀਆਂ ਥਾਵਾਂ ਵਿੱਚ ਤਬਦੀਲ ਕੀਤਾ ਜਾਵੇਗਾ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਮਾਈ¬ਕ੍ਰੋ ਕੰਟੇਨਮੈਂਟ ਜ਼ੋਨ ਦੀ ਮਿਆਦ ਘੱਟ ਤੋਂ ਘੱਟ 14 ਦਿਨਾਂ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜਿਥੇ ਪਿਛਲੇ ਇਕ ਹਫ਼ਤੇ ਵਿੱਚ ਇਕ ਤੋਂ ਵੱਧ ਮਾਮਲੇ ਨਹੀਂ ਹਨ, ਉਸ ਮਾਈ¬ਕ੍ਰੋ ਕੰਟੇਨਮੈਂਟ ਜ਼ੋਨ ਨੂੰ ਖੋਲਿ੍ਹਆ ਜਾਵੇਗਾ ਜਾਂ ਇਸ ਨੂੰ ਇਕ ਹਫ਼ਤੇ ਵਿੱਚ ਇਕ ਵਾਰ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਪਰੋਕਤ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਆਪਦਾ ਪ੍ਰਬੰਧਨ ਐਕਟ-2005 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Aug 07, 202001:41
भाजपा युवा मोर्चा का जबरदस्त प्रदर्शन: मंत्री अरोड़ा,विधायक डॉ राज कुमार, पवन कुमार आदिया, लव कुमार ग

भाजपा युवा मोर्चा का जबरदस्त प्रदर्शन: मंत्री अरोड़ा,विधायक डॉ राज कुमार, पवन कुमार आदिया, लव कुमार ग

होशियारपुर(7अगस्त)पंजाब में 100से अधिक लोग जहरीली शराब पीकर अपनी जानें गंवा चुके है।लेकिन मुख्यमंत्री कैप्टन अमरिंदर सिंह व उनके मंत्री सत्ता के नशे में चूर हुए पंजाब को नशे में झोंक रहे है।

जिला भाजपा द्वारा जारी प्रेस विज्ञप्ति में युवा मोर्चा महामंत्री जिन्दू सैनी,चिंटू हंस व राजा सैनी,राघव शर्मा,विपुल वालिया के नेतृत्व में होशियारपुर से विधायक व मंत्री सुंदर शाम अरोड़ा की कोठी के बाहर,चब्बेवाल से विधायक डॉ राजकुमार के दफ्तर के बाहर तरुण अरोड़ा के नेतृत्व में युवाओं में रोष प्रदर्शन किया।इसके इलावा गढ़शंकर से कांग्रेस हल्का इंचार्ज लव कुमार गोल्डी के दफ्तर बाहर जसविंदर सिंह के नेतृत्व में व शामचुरासी के विधायक पवन कुमार आदिया के घर के बाहर अश्वनी गैंद व अजय चोपड़ा के नेतृत्व में युवा मोर्चा कार्यकर्ताओ ने कांग्रेस सरकार के खिलाफ जमकर नारेबाजी की।

जारी संयुक्त प्रेस में भाजपा युवा नेताओं ने कहा कि पंजाब में नशा खत्म करने की कसम खा कर राज करने वाली कांग्रेस सरकार आज हर फ्रंट पर फेल हो चुकी है।पंजाब में सवा सौ लोग जहरीली शराब पीने के कारण अपनी जानें गवां चुके है।लेकिन सत्ता के नशे में चूर में कैप्टन सरकार सत्ताधारियों की शह पर नाजायज शराब का काम करने वालो पर कार्रवाई करने की बजाय महज़ खानापूर्ति करने में लगी रही।

भाजपा युवा मोर्चा नेताओं ने कहा कि इस मामले की सीबीआई जांच होनी चाहिए और राजनीतिक सरंक्षण में नाजायज शराब के फल-फूल रहे कारोबार का पर्दाफाश होना चाहिए।इसमें लिप्त राजनेताओं, अफसरों पर सख्त से सख्त कार्रवाई होनी चाहिए।भाजपा नेताओं ने कैप्टन सरकार से मांग की है कि पीड़ित परिवारों को 25-25लाख रुपए मुआवजा दिया जाए।इस मौके पर हरदीप लोंगिया,रमन सैनी,कृष्ण गोपाल,जतिंदर पनेसर,मनी सैनी रम्मी सैनी,मोंटी ठाकुर,बलकार सिंह बैंस,बलविंदर सिंह,मनु सैनी ,कमल,जतिन आनंद,गुरप्रीत सिंह, दिनेश कुमार,हरविलास सिंह,बलजिंदर सिंह गिल,इंद्रजीत सिंह,राजेश शर्मा, कुलदीप कुमार,अत्तिन्दर कुमार,अमित,वरिंदर सिंह,हरमिंदर सिंह आदि युवा मोर्चा कार्यकर्ताओ ने धरने में शिरकत की।


Aug 07, 202002:26
JE of electricity board shot dead in public despite strict security

JE of electricity board shot dead in public despite strict security

तरनतारन : पंजाब के मुख्यमंत्री कैप्टन अमरिंदर सिंह के आज तरनतारन पहुंचने पर पूरे शहर में सुरक्षा के सख़्त प्रबंध किये गए थे। इसके बावजूद जिले में कुछ व्यक्तियों की तरफ से बिजली बोर्ड के को सरेआम गोलियां मार दीं गई। इस संबंधी सूचना मिलते मौके पर पहुँची सरहाली पुलिस ने मामले की जांच शुरू कर दी है।


Aug 07, 202000:56
Akali-Bjp leaders hand in glove with liquor mafia- Barinder Dhillon

Akali-Bjp leaders hand in glove with liquor mafia- Barinder Dhillon

Akali-Bjp leaders hand in glove with liquor mafia- Barinder Dhillon



Says ‘ pot is telling kettle black’ As Akalis protected liquor smugglers



Chandigarh, August 6:



Squarely blaming the SAD-BJP alliance for sheltering the perpetrators of the hooch tragedy in the state, the President of Punjab Youth Congress Mr Barinder Dhillon today said that pics of liquor smuggler with Akali-BJP leadership has vindicated the stand of Congress that this illegal Bussiness flourished under their open patronage.



In a statement issued here today, the President of Punjab Youth Congress said that the main perpetrator of hooch tragedy in Batala Triveni Chauhan had deep links with the alliance leaders and her Bussiness bloomed during the decade long misrule of Akali leadership. He said that the pictures of Chauhan with senior Akali leaders including former Ministers Mr Gulzar Singh Ranike and BiBi Jagir Kaur, former Chief Parliamentary secretary Mr Gurbachan Singh Babbehali, MLA Batala Mr Lakhbir Singh Lodhinangal and others indicated that the Akali leaders were hand in glove with the liquor mafia that operated in the state. Mr Dhillon said that as a fact of matter the Akali-BJP alliance ensured that free flow for the mafia during their misrule.



Quipping on the misleading statements being made by Akali-BJP leaders regarding the involvement of Congress leaders in this, the President of Punjab Youth Congress said that ‘pot was telling kettle black’ as the entire country knew that every type of mafia flourished during the SAD-BJP regime. He said that not only this but the Akali leadership gave plum postings to Chauhan during their stint in government. Mr Dhillon said that in order to shirk it’s responsibility the Akali-BJP alliance was issuing baseless statements which were far away from reality.



The President of Punjab Youth Congress reiterated that the commitment of the state government led by Chief Minister Captain Amarinder Singh to ensure that scourge of drugs was wiped out from the state. He said that the Chief Minister has already ordered the registration of cases under section 302 against the smugglers involved in this man made tragedy. Mr Dhillon said that no stone would be left unturned for this noble cause and the perpetrators of this heinous crime however affluent they might be would not be spared at any cost.

Aug 06, 202002:42
ਹੁਸ਼ਿਆਰਪੁਰ ਪੁਲਿਸ ਵੱਲੋਂ ਵੱਡੀ ਕਾਰਵਾਈ, 400 ਕਿੱਲੋ ਲਾਹਣ, ਪੰਜ ਕਿਸ਼ਤੀਆਂ ਬਰਾਮਦ

ਹੁਸ਼ਿਆਰਪੁਰ ਪੁਲਿਸ ਵੱਲੋਂ ਵੱਡੀ ਕਾਰਵਾਈ, 400 ਕਿੱਲੋ ਲਾਹਣ, ਪੰਜ ਕਿਸ਼ਤੀਆਂ ਬਰਾਮਦ

ਪੰਜਾਬ
ਸਰਕਾਰ ਦੀ ਨਾਜਾਇਜ਼ ਸ਼ਰਾਬ ਖਿਲਾਫ ਮੁਹਿੰਮ ਜਾਰੀ
- ਹੁਸ਼ਿਆਰਪੁਰ ਪੁਲਿਸ ਵੱਲੋਂ ਵੱਡੀ ਕਾਰਵਾਈ, 400 ਕਿੱਲੋ ਲਾਹਣ, ਪੰਜ ਕਿਸ਼ਤੀਆਂ ਬਰਾਮਦ
- ਨਾਜਾਇਜ ਸ਼ਰਾਬ ਦੇ ਕਾਰੋਬਾਰੀ ਬਖਸ਼ੇ ਨਹੀਂ ਜਾਣਗੇ, ਛਾਪੇਮਾਰੀ ਹੋਵੇਗੀ ਤੇਜ: ਨਵਜੋਤ ਸਿੰਘ ਮਾਹਲ
ਚੰਡੀਗੜ/ਹੁਸ਼ਿਆਰਪੁਰ, 6 ਅਗਸਤ:
ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਖਿਲਾਫ ਚਲਾਈ ਮੁਹਿੰਮ ਵਿਚ ਅੱਜ ਜ਼ਿਲਾ ਹੁਸ਼ਿਆਰਪੁਰ ਵਿਚ ਵੱਡੀ ਕਾਰਵਾਈ ਕੀਤੀ ਗਈ ਹੈ। ਦਸੂਹਾ ਪੁਲਿਸ ਵੱਲੋਂ 400 ਕਿਲੋ ਲਾਹਣ ਬਰਾਮਦ ਕਰਕੇ ਇਸ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਖਿਲਾਫ ਜਬਰਦਸਤ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਦਸੂਹਾ ਪੁਲਿਸ ਵਲੋਂ ਮੰਡ ਖੇਤਰ ਵਿੱਚ 6 ਘੰਟੇ ਤੋਂ ਵੱਧ ਸਮਾਂ ਚੱਲੇ ਸਰਚ ਆਪਰੇਸ਼ਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ। ਇਸ ਖੇਤਰ ਦੇ ਪਿੰਡਾਂ ਬੇਗਪੁਰ ਅਤੇ ਟੇਰਕਿਆਣਾ ਤੋਂ ਪੁਲਿਸ ਨੇ 400 ਕਿਲੋ ਲਾਹਣ ਬਰਾਮਦ ਕੀਤੀ ਜਿਸ ਨੂੰ ਕਿ ਨਸ਼ਟ ਕਰ ਦਿੱਤਾ ਗਿਆ। ਇਹ ਸਰਚ ਆਪਰੇਸ਼ਨ ਦੁਪਹਿਰ 2 ਵਜੇ ਤੱਕ ਜਾਰੀ ਰਿਹਾ।
ਐਸ ਐਸ ਪੀ ਮਾਹਲ ਨੇ ਦੱਸਿਆ ਕਿ ਜਲਦ ਹੀ ਦੋਸ਼ੀ ਹਿਰਾਸਤ ਵਿਚ ਹੋਣਗੇ। ਪੁਲਿਸ ਨੇ ਪੰਜ ਕਿਸ਼ਤੀਆਂ ਅਤੇ ਹੋਰ ਸਾਮਾਨ ਵੀ ਜ਼ਬਤ ਕੀਤਾ ਹੈ ਜੋ ਕਿ ਸ਼ਰਾਬ ਤਸਕਰੀ ਲਈ ਵਰਤਿਆ ਜਾਂਦਾ ਸੀ। ਕਾਬਿਲੇਗੌਰ ਹੈ ਕਿ ਜ਼ਿਲਾ ਪੁਲਿਸ ਵੱਲੋਂ ਦਰਿਆ ਦੇ ਨਾਲ-ਨਾਲ ਨਾਕੇ ਲਗਾ ਦਿੱਤੇ ਗਏ ਹਨ ਤਾਂ ਜੋ ਸ਼ਰਾਬ ਤਸਕਰ ਅੱਗੋਂ ਕੋਈ ਕਾਰਵਾਈ ਨਾ ਕਰ ਸਕਣ। ਇਸ ਸੰਬੰਧੀ ਥਾਣਾ ਦਸੂਹਾ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
--------
Aug 06, 202001:48
ਯੂ.ਏ.ਈ. 'ਚ ਫ਼ਸੇ ਬੇਵੱਸ ਲੋਕਾਂ ਲਈ ਮਸੀਹਾ ਸਾਬਤ ਹੋਏ ਡਾ.ਓਬਰਾਏ  179 ਲੋਕਾਂ ਨੂੰ ਲੈ ਕੇ ਚੌਥੀ ਚਾਰਟਰਡ ਉਡਾਣ ਚੰਡੀਗ

ਯੂ.ਏ.ਈ. 'ਚ ਫ਼ਸੇ ਬੇਵੱਸ ਲੋਕਾਂ ਲਈ ਮਸੀਹਾ ਸਾਬਤ ਹੋਏ ਡਾ.ਓਬਰਾਏ 179 ਲੋਕਾਂ ਨੂੰ ਲੈ ਕੇ ਚੌਥੀ ਚਾਰਟਰਡ ਉਡਾਣ ਚੰਡੀਗ

ਯੂ.ਏ.ਈ. 'ਚ ਫ਼ਸੇ ਬੇਵੱਸ ਲੋਕਾਂ ਲਈ ਮਸੀਹਾ ਸਾਬਤ ਹੋਏ ਡਾ.ਓਬਰਾਏ

179 ਲੋਕਾਂ ਨੂੰ ਲੈ ਕੇ ਚੌਥੀ ਚਾਰਟਰਡ ਉਡਾਣ ਚੰਡੀਗੜ੍ਹ ਪਹੁੰਚੀ

ਜ਼ਰੂਰਤ ਅਨੁਸਾਰ ਹੋਰ ਚਾਰਟਡ ਉਡਾਣਾ ਦਾ ਕਰਾਂਗੇ ਪ੍ਰਬੰਧ : ਡਾ.ਓਬਰਾਏ


ਮੋਹਾਲੀ/ਚੰਡੀਗੜ੍ਹ , 6 ਅਗਸਤ -ਅਰਬ ਦੇਸ਼ਾਂ 'ਚੋਂ ਸੈਂਕੜੇ ਮਾਵਾਂ ਦੇ ਪੁੱਤਾਂ ਨੂੰ ਮੌਤ ਦੇ ਮੂੰਹ ਵਿਚੋਂ ਬਚਾ ਕੇ ਹਜ਼ਾਰਾਂ ਘਰ ਉਜੜਨ ਤੋਂ ਬਚਾਉਣ ਵਾਲੇ ਦੁਬਈ ਦੇ ਵੱਡੇ ਦਿਲ ਵਾਲੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਇੱਕ ਵਾਰ ਫਿਰ ਯੂ.ਏ.ਈ.ਅੰਦਰ ਫਸੇ ਹਜ਼ਾਰਾਂ ਭਾਰਤੀਆਂ 'ਚੋਂ 179 ਲੋਕਾਂ ਨੂੰ ਚੌਥੇ ਵਿਸ਼ੇਸ਼ ਸਾਲਮ (ਚਾਰਟਰਡ) ਜਹਾਜ਼ ਰਾਹੀਂ ਵਤਨ ਲਿਆ ਕੇ ਇੱਕ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਕਾਰਨ ਅਰਬ ਦੇਸ਼ਾਂ ਅੰਦਰ ਹਜ਼ਾਰਾਂ ਹੀ ਅਜਿਹੇ ਭਾਰਤੀ ਫਸੇ ਹੋਏ ਹਨ ਜੋ ਆਪਣੇ ਦੇਸ਼ ਆਉਣ ਲਈ ਤਰਲੋਮੱਛੀ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਉੱਥੇ ਫਸੇ ਲੋਕ ਚਾਰ ਵੱਖ-ਵੱਖ ਵਰਗਾਂ ਨਾਲ ਸਬੰਧਤ ਹਨ ਅਤੇ ਉਹ ਵਰਗ ਜੋ ਸਭ ਤੋੰ ਵੱਧ ਗਿਣਤੀ ਭਾਵ ਹਜ਼ਾਰਾਂ 'ਚ ਹੈ,ਉਹ ਅਜਿਹੇ ਕਾਮੇ ਹਨ ਜੋ ਕਰੋਨਾ ਮਹਾਂਮਾਰੀ ਦੌਰਾਨ ਕੰਪਨੀਆਂ ਬੰਦ ਹੋਣ ਕਾਰਨ ਸੜਕਾਂ 'ਤੇ ਆ ਚੁੱਕੇ ਹਨ ਉਨ੍ਹਾਂ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਉਹ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਦੁਬਈ ਅੰਦਰ ਉਨ੍ਹਾਂ ਦੀਆਂ ਨਿੱਜੀ ਰਿਹਾਇਸ਼ੀ ਪਨਾਹਗਾਹਾਂ ਅੰਦਰ ਜਿੰਨੀ ਜਗ੍ਹਾ ਖਾਲੀ ਸੀ,ਉਨ੍ਹਾਂ ਅੰਦਰ ਤਾਂ ਉਹ ਸੈੰਕੜੇ ਬੇਰੁਜ਼ਗਾਰ ਕਾਮਿਆਂ ਨੂੰ ਆਪਣੇ ਪੱਧਰ 'ਤੇ ਮੁਫ਼ਤ ਰਿਹਾਇਸ਼ ਤੇ ਖਾਣਾ ਦੇ ਰਹੇ ਹਨ ਪਰ ਸਭ ਨੂੰ ਉੱਥੇ ਰੱਖਣਾ ਅਸੰਭਵ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਜੂਹੀ ਯੂ.ਏ.ਈ. ਤੋਂ ਭਾਰਤ ਆਉਣ ਲਈ ਜਿਸਟਰਡ ਹੋਏ ਲੋਕਾਂ ਨੂੰ ਵਿਸ਼ੇਸ਼ ਜਹਾਜ਼ਾਂ ਰਾਹੀਂ ਵਾਪਸ ਲਿਆਂਦਾ ਜਾ ਰਿਹਾ ਹੈ ਪਰ ਸੀਮਿਤ ਉਡਾਣਾਂ ਹੋਣ ਕਾਰਨ ਬਹੁਤ ਸਮਾਂ ਲੱਗ ਰਿਹਾ ਹੈ,ਜਿਸ ਕਾਰਨ ਦਿਨ ਬਦਿਨ ਉੱਥੇ ਬੇਰੁਜ਼ਗਾਰ ਹੋਏ ਲੋਕਾਂ ਦੀ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਉਨ੍ਹਾਂ ਵੱਲੋਂ ਬੁੱਕ ਕਰਵਾਈਆਂ 4 ਵਿਸ਼ੇਸ਼ ਉਡਾਣਾਂ 'ਚੋਂ ਪਹਿਲੀ ਸਾਲਮ ਚਾਰਟਡ ਉਡਾਣ ਜੋ 7 ਜੁਲਾਈ ਨੂੰ ਰਾਸ ਅਲ ਖੇਮਾ (ਯੂ.ਏ.ਈ.) ਹਵਾਈ ਅੱਡੇ ਤੋਂ ਚੰਡੀਗੜ੍ਹ ਏਅਰਪੋਰਟ ਤੇ ਪਹੁੰਚੀ ਸੀ,ਉਸ ਰਾਹੀਂ 177 ਪੰਜਾਬੀਆਂ ਨੂੰ ਵਾਪਸ ਲਿਆਂਦਾ ਸੀ। ਦੂਜੀ ਵਿਸ਼ੇਸ਼ ਸਾਲਮ ਉਡਾਣ ਵੀ ਰਾਸ ਅਲ ਖੇਮਾ ਹਵਾਈ ਅੱਡੇ ਤੋਂ ਚੱਲ ਕੇ 174 ਫਸੇ ਹੋਏ ਪੰਜਾਬ ਤੇ ਹਰਿਆਣਾ ਨਾਲ ਸਬੰਧਿਤ ਲੋਕਾਂ ਨੂੰ ਲੈ ਕੇ 13 ਜੁਲਾਈ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਵਿਖੇ ਪਹੁੰਚੀ ਸੀ ਅਤੇ 22 ਜੁਲਾਈ ਨੂੰ ਫ਼ਿਰ 177 ਲੋਕਾਂ ਲੈ ਕੇ ਤੀਜੀ ਉਡਾਣ ਚੰਡੀਗੜ੍ਹ ਪਹੁੰਚੀ ਸੀ ਜਦ ਕਿ ਅੱਜ ਮੁੜ ਉੱਥੇ ਫਸੇ 179 ਲੋਕਾਂ ਨੂੰ ਲੈ ਕੇ ਚੌਥੀ ਸਾਲਮ (ਚਾਰਟਰਡ) ਉਡਾਣ ਚੰਡੀਗੜ੍ਹ ਵਿਖੇ ਪਹੁੰਚੀ ਹੈ,ਜਿਸ 'ਚ 6 ਜਾਣੇ ਹਰਿਆਣੇ ਦੇ 8 ਹਿਮਾਚਲ ਦੇ ਜਦ ਕਿ ਬਾਕੀ ਸਾਰੇ ਪੰਜਾਬ ਨਾਲ ਸਬੰਧਿਤ ਹਨ। ਡਾ.ਓਬਰਾਏ ਨੇ ਦੱਸਿਆ ਕਿ ਵਾਪਿਸ ਪਰਤਣ ਵਾਲਿਆਂ 'ਚੋਂ ਕੁਝ ਨੇ ਖੁਦ ਟਿਕਟ ਦੇ ਪੈਸੇ ਦਿੱਤੇ, ਕੁੱਝ ਨੇ 30 ਤੋਂ 50 ਫੀਸਦੀ ਪੈਸੇ ਦਿੱਤੇ ਹਨ ਪਰ ਬਹੁਗਿਣਤੀ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਦੀ ਟਿਕਟ ਦਾ ਸਾਰਾ ਖ਼ਰਚ ਟਰੱਸਟ ਵੱਲੋਂ ਕੀਤਾ ਗਿਆ ਹੈ। ਜਦ ਕਿ ਆਉਣ ਵਾਲੇ ਸਾਰੇ ਲੋਕਾਂ ਦਾ ਕਰੋਨਾ ਟੈਸਟ ਕਰਵਾਉਣ ਦਾ ਖ਼ਰਚਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਚੰਡੀਗੜ੍ਹ ਪਹੁੰਚੇ ਕੁਝ ਵਿਅਕਤੀਆਂ ਕੋਲ ਆਪੋ-ਆਪਣੇ ਘਰ ਜਾਣ ਲਈ ਪੈਸੇ ਵੀ ਨਹੀਂ ਸਨ,ਉਨ੍ਹਾਂ ਨੂੰ ਟਰੱਸਟ ਵੱਲੋਂ ਖਰਚ ਦਿੱਤਾ ਗਿਆ ਹੈ।
ਡਾ.ਓਬਰਾਏ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਮੰਤਵ ਉੱਥੇ ਫਸੇ ਬੇਰੁਜ਼ਗਾਰ ਤੇ ਬੇਵੱਸ ਲੋਕਾਂ ਨੂੰ ਮੁਫਤ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣਾ ਹੈ ਤਾਂ ਜੋ ਇਹ ਨੌਜਵਾਨ ਵਿਦੇਸ਼ 'ਚ ਦਰ-ਦਰ ਦੀਆਂ ਠੋਕਰਾਂ ਖਾ ਕੇ ਖ਼ੁਦਕਸ਼ੀ ਦੇ ਰਾਹ ਨਾ ਪੈ ਜਾਣ ਜਾਂ ਮਜਬੂਰੀ ਵੱਸ ਕਿਤੇ ਅਪਰਾਧ ਦੀ ਦੁਨੀਆਂ 'ਚ ਸ਼ਾਮਲ ਨਾ ਹੋ ਜਾਣ। ਇਸ ਲਈ ਹੀ ਉਹ ਖਾੜੀ ਮੁਲਕਾਂ 'ਚੋਂ ਲਾਸ਼ਾਂ ਵਾਪਿਸ ਲਿਆਉਣ ਜਾਂ ਬਲੱਡ ਮਨੀ ਦੇ ਕੇ ਜੇਲ੍ਹਾਂ 'ਚੋਂ ਛੁਡਵਾਉਣ ਦੀ ਬਜਾਏ ਇਹ ਖ਼ਰਚਾ ਕਰਕੇ ਜਿਉਂਦੇ ਜਾਗਦੇ ਨੌਜਵਾਨਾਂ ਨੂੰ ਵਾਪਸ ਵਤਨ ਲੈ ਕੇ ਆਉਣ ਲਈ ਯਤਨਸ਼ੀਲ ਹਨ।
ਜਿਕਰਯੋਗ ਹੈ ਕਿ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਬੇਗ਼ਾਨੇ ਮੁਲਕ 'ਚ ਫਸੇ ਲੋਕਾਂ ਦੀ ਵਤਨ-ਵਾਪਸੀ ਲਈ ਚੁੱਕੇ ਗਏ ਇਸ ਵੱਡੇ ਕਦਮ ਕਾਰਨ ਜਿੱਥੇ ਸਰਕਾਰਾਂ ਵੀ ਹੈਰਾਨ ਹਨ ਉੱਥੇ ਹੀ ਪੂਰੀ ਦੁਨੀਆ ਅੰਦਰ ਬੈਠਾ ਹਰੇਕ ਭਾਰਤੀ ਇਸ ਵੱਡੇ ਦਿਲ ਵਾਲੇ ਸਰਦਾਰ 'ਤੇ ਮਾਣ ਮਹਿਸੂਸ ਕਰ ਰਿਹਾ ਹੈ।

ਕੈਪਸ਼ਨ 1 : ਹਵਾਈ ਅੱਡੇ 'ਤੇ ਡਾ. ਐੱਸ.ਪੀ.ਸਿੰਘ ਉਬਰਾਏ ਦਾ ਧੰਨਵਾਦ ਕਰਦੇ ਹੋਏ ਵਾਪਸ ਪੰਜਾਬ ਪਰਤਣ ਵਾਲੇ ਲੋਕ।
Aug 06, 202004:23
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ ਪੁਰਬ ਨੂੰ ਸਮਰਪਿਤ  ਗੀਤ ਗਾਇਨ ਮੁਕਾਬਲੇ ਦੇ ਬਲਾਕ ਪੱਧਰੀ ਨਤੀਜੇ ਐਲਾ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ ਪੁਰਬ ਨੂੰ ਸਮਰਪਿਤ  ਗੀਤ ਗਾਇਨ ਮੁਕਾਬਲੇ ਦੇ ਬਲਾਕ ਪੱਧਰੀ ਨਤੀਜੇ ਐਲਾ

ਪਠਾਨਕੋਟ 6 ਅਗਸਤ:( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਤੇ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ 'ਚ ਚੱਲ ਰਹੇ ਵਿੱਦਿਅਕ ਮੁਕਾਬਲਿਆਂ ਦੇ ਸੰਚਾਲਨ 'ਚ ਸਕੂਲ ਮੁਖੀਆਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਦਾ ਵੱਡਮੁੱਲਾ ਸਹਿਯੋਗ ਰਿਹਾ ਹੈ। ਇਨ•ਾਂ ਮੁਕਾਬਲਿਆਂ ਵਿੱਚੋਂ ਬਲਾਕ ਪੱਧਰ ਦੇ ਗੀਤ ਗਾਇਨ ਮੁਕਾਬਲਿਆਂ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਜਿਸ ਵਿੱਚ ਪ੍ਰਾਇਮਰੀ ਵਰਗ ਦੇ ਗੀਤ ਗਾਇਨ ਮੁਕਾਬਲਿਆਂ ਵਿੱਚ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਮੱਖਣਪੁਰ ਦੀ ਵਿਦਿਆਰਥਣ ਵੰਸਿਕਾ ਨੇ ਬਲਾਕ ਬਮਿਆਲ ਵਿੱਚੋਂ ਪਹਿਲਾਂ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਬ੍ਰਾਂਚ ਮੱਟੀ ਦੀ ਵਿਦਿਆਰਥਣ ਮਨਾਲੀ ਨੇ ਬਲਾਕ ਧਾਰ-1 ਵਿੱਚੋਂ ਪਹਿਲਾਂ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕਾਂਹਨਪੁਰ ਦੀ ਵਿਦਿਆਰਥਣ ਮਨੀਸਾ ਨੇ ਬਲਾਕ ਧਾਰ-2 ਵਿੱਚੋਂ ਪਹਿਲਾਂ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਕਟਾਰੂਚੱਕ ਦੀ ਵਿਦਿਆਰਥਣ ਨੀਕਿਤਾ ਨੇ ਬਲਾਕ ਪਠਾਨਕੋਟ-1 ਵਿੱਚੋਂ ਪਹਿਲਾਂ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਐਮਾਂ ਮੁਗਲਾਂ ਦੀ ਹਿਮਾਨੀ ਨੇ ਬਲਾਕ ਪਠਾਨਕੋਟ-2 ਵਿੱਚੋਂ ਪਹਿਲਾਂ ਸਥਾਨ ਅਤੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਹਰਿਆਲ ਦੀ ਕ੍ਰਿਤਿਕਾ ਨੇ ਬਲਾਕ ਪਠਾਨਕੋਟ-3 ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ ਹੈ। ਜਦਕਿ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਘੋਹ ਦੇ ਵਿਦਿਆਰਥੀ ਰਾਘਵ ਸਰਮਾ ਨੇ ਬਲਾਕ ਧਾਰ-2 ਵਿੱਚੋਂ ਦੂਜਾ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਪੰਜੁਪੁਰ ਦੇ ਵਿਦਿਆਰਥੀ ਪ੍ਰਿੰਸ ਨੇ ਬਲਾਕ ਪਠਾਨਕੋਟ-1 ਵਿੱਚੋਂ ਦੂਜਾ ਸਥਾਨ, ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਮਲਕਪੁਰ ਦੀ ਭਾਗੇਸਵਰੀ ਨੇ ਬਲਾਕ ਪਠਾਨਕੋਟ-2 ਵਿੱਚੋਂ ਦੂਜਾ ਸਥਾਨ ਅਤੇ ਸਮਾਰਟ ਸਰਕਾਰੀ ਪ੍ਰਾਇਮਰੀ ਸਕੂਲ ਖਾਨਪੁਰ ਦੀ ਵਿਦਿਆਰਥਣ ਨਵਯਾ ਨੇ ਬਲਾਕ ਪਠਾਨਕੋਟ-3 ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
Aug 06, 202005:07
गुरुद्वारा साहिब व जामा मस्जिद में राम मंदिर निर्माण की बधाइयां दी गई।

गुरुद्वारा साहिब व जामा मस्जिद में राम मंदिर निर्माण की बधाइयां दी गई।

गुरुद्वारा साहिब व जामा मस्जिद में राम मंदिर निर्माण की बधाइयां दी गई।

होशियारपुर(6अगस्त)पूर्व कैबिनेट मंत्री श्री तीक्ष्ण सूद ने कहा कि होशियारपुर भाईचारक वातावरण का सन्देश देते हुए रामजन्मभूमि पर होने जा रहे मंदिर निर्माण के अवसर पर जोरशोर से भाग लेने वाले सिख व मुस्लिम भाईचारे का हार्दिक धन्यवाद करते है।
गत दिवस यहां हिन्दू संगठनों ने पूरे हर्षोल्लास से शिलान्यास कार्यक्रम पर पौधरोपण व दीपमाला करके मनाया।वही सिख व मुस्लिम समाज भी पीछे नही रहा।
गांव अजजोवाल सिंह सभा गुरुद्वारा व जामा मस्जिद रसूलपुर में समाज की ओर से विशेष तौर पर आमंत्रित भाजपा नेताओं ने शिरकत की।पूर्व कैबिनेट मंत्री तीक्ष्ण सूद,जिलाध्यक्ष निपुण शर्मा,महामंत्री विनोद परमार,जिला उपाध्यक्ष सतीश बावा,यशपाल शर्मा,सुनील सैनी,विपुल वालिया आदि ने दोनो स्थानों पर पहुँच कर खुशी सांझी की।
Aug 06, 202001:40
पंजाब को प्रदूषण रहित और हरा भरा रखने के लिए सावन के महीने में पौधे लगाने का लिया प्रण : प्रिं.डॉ.शबनम कौर

पंजाब को प्रदूषण रहित और हरा भरा रखने के लिए सावन के महीने में पौधे लगाने का लिया प्रण : प्रिं.डॉ.शबनम कौर

पंजाब को प्रदूषण रहित और हरा भरा रखने के लिए सावन के महीने में पौधे लगाने का लिया प्रण : प्रिं.डॉ.शबनम कौर

दसूहा 6 अगस्त (चौधरी ) :आई के.गुजराल पंजाब टेक्निकल यूनिवर्सिटी जालंधर के अधीन बीबी अमर कौर जी एजुकेशनल सोसाइटी की तरफ से स्थापित के.एम.एस.कॉलेज ऑफ आई.टी.एंड मैनेजमेंट चौ. बंता सिंह कलोनी दसूहा में एम.एस.रंधावा खेतीबाड़ी विभाग के कैंपस में हरियावल पंजाब प्रोग्राम के तहत मर्यादा पुरुषोत्तम श्री राम जी के मंदिर निर्माण के दिन एक मनमोहक, अमन शांति और ठंडक का प्रतीक चील का पौधा चेयरमैन चौ.कुमार सैनी के द्वारा लगाया गया। इस अवसर पर प्रिंसिपल डॉ.शबनम कौर ने सावन के महीने में पंजाब को हरा भरा और प्रदूषण रहित रखने के लिए पौधे लगाने की महत्ता पर जोर दिया और विद्यार्थीयों से प्रण दिलवाया कि वह एक एक पौधा जरूर लगाएंगे। इस अवसर पर विद्यार्थियों के इलावा डायरेक्टर मानव सैनी, लखविंदर कौर, मनप्रीत कौर, राकेश कुमार,गुरप्रीत सिंह,हरमनदीप सिंह, सुमन कुमारी, दलजीत कौर, संजय और माली राजू आदि उपस्थित थे।

Aug 06, 202002:18
Punjab DGP forms 2 special investigation teams to expedite probe into poisonous liquor cases

Punjab DGP forms 2 special investigation teams to expedite probe into poisonous liquor cases

ਚੰਡੀਗੜ, 6 ਅਗਸਤ (CDT NEWS): ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਦਿਨਕਰ ਗੁਪਤਾ ਨੇ ਬੁੱਧਵਾਰ ਨੂੰ ਦੋ ਵਿਸ਼ੇਸ ਜਾਂਚ ਟੀਮਾਂ (ਐਸ.ਆਈ.ਟੀ.) ਦੇ ਗਠਨ ਦਾ ਆਦੇਸ਼ ਦਿੱਤਾ ਹੈ ਤਾਂ ਜੋ ਜ਼ਹਿਰੀਲੀ ਸ਼ਰਾਬ ਨਾਲ ਵਾਪਰੇ ਦੁਖਾਂਤ ਵਿਚ ਦਰਜ ਸਾਰੀਆਂ ਐਫ.ਆਈ.ਆਰਜ ਦੀ ਤੇਜੀ ਨਾਲ ਜਾਂਚ ਕੀਤੀ ਜਾ ਸਕੇ। ਏਡੀਜੀਪੀ (ਕਾਨੂੰਨ ਤੇ ਵਿਵਸਥਾ) ਈਸ਼ਵਰ ਸਿੰਘ ਦੋਵਾਂ ਐਸਆਈਟੀਜ਼ ਦੀ ਨਿਗਰਾਨੀ ਕਰਨਗੇ।

ਪੰਜਾਬ ਪੁਲਿਸ ਨੇ ਇਸ ਮਾਮਲੇ ਵਿਚ ਕੁਲ ਪੰਜ ਮਕੁੱਦਮੇ ਦਰਜ ਕੀਤੇ ਹਨ ਜਿੰਨਾ ਵਿੱਚੋਂ ਤਰਨਤਾਰਨ ਵਿਚ 3, ਅੰਮਿ੍ਰਤਸਰ ਦਿਹਾਤੀ ਅਤੇ ਬਟਾਲਾ ਵਿਚ ਇੱਕ-ਇੱਕ ਐਫਆਈਆਰ ਦਰਜ ਕੀਤੀ ਗਈ। ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਪਹਿਲੀ ਵਾਰ ਐਸਪੀ- ਪੱਧਰ ਦੇ ਅਧਿਕਾਰੀਆਂ ਨੂੰ ਇਨਾਂ ਮਾਮਲਿਆਂ ਲਈ ਤਫਤੀਸੀ ਅਧਿਕਾਰੀ (ਆਈ.ਓ.) ਨਾਮਜਦ ਕੀਤਾ ਗਿਆ ਹੈ ਤਾਂ ਜੋ ਅਪਰਾਧੀਆਂ ਦੇ ਦੋਸ਼ ਜਲਦ ਤੋਂ ਜਲਦ ਸਾਹਮਣੇ ਲਿਆਂਦੇ ਜਾ ਸਕਣ।
ਡੀ.ਜੀ.ਪੀ. ਨੇ ਜਾਂਚ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਐਸ.ਆਈ.ਟੀ. ਦੀ ਨਿਗਰਾਨੀ ਹੇਠ ਪੰਜਾਬ ਰਾਜ ਦੇ ਅੰਦਰ ਅਤੇ ਬਾਹਰ ਦੋਵੇਂ ਹਰ ਕਿਸਮ ਦੇ ਸਬੰਧਾਂ ਨੂੰ ਉਜਾਗਰ ਕਰਨ ਲਈ ਪੂਰੀ ਅਤੇ ਵਿਆਪਕ ਜਾਂਚ ਨੂੰ ਯਕੀਨੀ ਬਣਾਇਆ ਜਾਵੇ। ਡੀ.ਜੀ.ਪੀ. ਨੇ ਕਿਹਾ ਕਿ ਆਈ.ਓਜ਼ ਸਬੰਧਤ ਅਦਾਲਤਾਂ ਵਿੱਚ ਜਲਦੀ ਤੋਂ ਜਲਦੀ ਆਪਣੇ ਦਸਤਖਤਾਂ ਹੇਠ ਅੰਤਮ ਰਿਪੋਰਟ  ਦਾਇਰ ਕਰਨ ਲਈ ਵੀ ਜ਼ਿੰਮੇਵਾਰ ਹੋਣਗੇ।

Aug 06, 202007:12
June 1, 2020

June 1, 2020

Jun 01, 202000:06